100+ Best Punjabi Status Attitude | Sad Punjabi Status for instagram

100+ Best Punjabi Status Attitude :> दोस्तों आप सब लोग कैसे हो उम्मीद हाँ की आप अच्छ हो दोस्तों आज इस पोस्ट में आपके लिए Best Punjabi Status Attitude  आया हूँ  जो भी आप अपने फ्रेंड को पर अपने फैमिली को शेयर कर सकते हैं दोस्तों यह अच्छे स्टेटस है मैंने खुद Sad Punjabi Status for instagram  के लिए ढूंढ ढूंढ के बनाए हैं और लिखे हैं ताकि आपको अच्छा लगे और आप अपने दोस्तों को शेयर कर सके 100+ Best Punjabi Status Attitude  बहुत अच्छे हैं यह Punjabi Status Attitude मैंने कुछ आप खास लोगों के लिए बनाए हैं ताकि आपको अच्छा लगने लगे आपका दिन अच्छा जाए

 

100+ Best Punjabi Status Attitude :> Friends, how are you all, I hope you are doing well, friends, today in this post I have come for you Best Punjabi Status Attitude , whatever you can share with your friends on your family, friends, this is good. Status is I myself have searched and written for Sad Punjabi Status for instagram  so that you like it and you can share with your friends 100+ Best Punjabi Status Attitude  are very good, this Punjabi Status Attitude I have written some special people for you. Made for you so that you start feeling good, have a good day

इसे भी पड़े :> Best Attitude Status In Punjabi

 

100+ Best Punjabi Status Attitude

 

ਪੰਡਿਤਾਂ ਨੂੰ 🙏 ਖੀਰ ਮਿਲੁ ,🔥 ਭੈਣ ਨੂੰ 💫ਵੀਰ ਮਿਲੁ🤩🤩

 

 

ਮਿਹਨਤ ਨਾਲ 💥ਗੁੱਡਣਾ ਪੈਦਾਂ 🤩ਕਿਆਰੀਆਂ ਨੂੰ ,, ਫੇਰ ਕਿਤੇ ਜਾ 😇ਕੇ ਫਸਲ ਮੁੱਲ ਮੋੜਦੀ 💢ਆ !! ⭐⭐⭐

 

 

 

 

ਕਹਿ ਕੇ 💥ਆਇਆ ਸੀ ਮੈਦਾਨ 💫ਫ਼ਤਿਹ ਕਰੂਗਾ ,,🙏
ਮਾਣ ਟੁੱਟਣ ❣️ਨੀ ਦੇਣਾ ਮੇਰੀ ਮਾਂ ਦ😍😍

 

punjabi text status

 

ਖੁਸ਼ ਰਹਿਣ 😃 ਦਾ ਬੱਸ ਇਹ ਹੀ 🤩ਤਰੀਕਾ ਹੈ….ਜਿੱਦਾ ਦੇ ਵੀ ਹਾਲਾਤ 😬ਹੋਣ ਉਸ ਨਾਲ💥 ਦੋਸਤੀ ਕਰ ਲਵੋ….!🔥🔥🔥

 

 

ਭਾਵੇ🚗ਗੱਡੀਆ ਤੇ💪ਲੋਗੋ ਲਾ ✌ਮੰਡੀਰ ਰਖਦੀ 〰ਮੂੱਛ ਕਾਰਾਂ ਨਾਲੋਂ #ਮਰਦਾਂ 👳 ਦੇ ਮੂੰਹਤੇ ਜੱਚਦੀ !!

 

 

Punjabi Status punjabi shayari in punjabi

punjabi kudi attitude status
punjabi kudi attitude status

 

ਦੇਖ ਖਿੜੇ😄ਹੋਏ ਚਿਹਰੇ ਮਿਲੇ ਮਨ ਨੂੰ ਸਕੂਨ ….
ਰਹਿੰਦੇ ਰਜਾ🙏 ਵਿੱਚ ਰਾਜੀ✌ਐਵੇਂ ਫੂਕਦੇ ਨੀ #ਖੂਨ😡

 

 

ਕਤੀੜਾ ਨਾਲ 🤩 ਯਾਰਾਨੇ ਲਾ ਕੇ ਸ਼ੇਰ 🦁ਨੀ ਡੱਕੀ ਦੇ਼ ਼ਜੇ ਬੰਦਾ ਅੱਗੋ😬 ਚੁੱਪ ਹੋਵੇ ਭੁਲੇਖੇ ਨੀ ਰੱਖੀ ਦੇ💫💫💫

 

 

 

 

ਨੀ ਤੂੰ ਬਾਹਲੀ ਸੋਹਣੀ 👈 ਮੈਂ ਨਾ🙍 ਦੇਖਣੇ ਨੂੰ ਐਨਾ #ਸੋਹਣਾ😏
😘 ਸਦਕੇ ਜਾਵਾਂ #ਮਿੱਠੀਏ ਤੇਰੇ ਜਿੰਨਾ ਕੀਹਨੇ ਮੈਨੂੰ ਚਾਹੁਣਾ ♥️♥️💥

 

 

Na ਮੈ ਪਾਉਂਦੀ Gucci ਨਾ armani ਵੇ , Punaji ਜੁੱਤੀ ਨਾਲ Suit, Desi ਜੱਟੀ ਦੀ Nishani Aha …

 

 

 

Na Sawle ਰੰਗ ਦਾ , ਨਾ Gore rang ਦਾ _ Apa Ta ਮੁੰਡਾ Lab ਲਿਆ Family ਦੀ ਪਸੰਦ Da…

 

 

Gal ਵੀ ਉਹਨਾਂ De ਹੀ Hundi ਆ, ਜਿਹਨਾਂ ਦੀ Koi Gal ਬਾਤ Hundi Aaa..

 

 

ਇਰਾਦੇ Mere ਸਾਫ Hunde ਨੇ..ਇਸੇ ਕਰਕੇ Sare ਲੋਕ ਮੇਰੇ ਖਿਲਾਫ Hunde Ne..

 

 

Gal Ve ਉਹਨਾਂ De he ਹੁੰਦੀ Aa, ਜਿਹਨਾਂ ਦੀ Koi Gal Baat ਹੁੰਦੀ ਆ….

 

 

WHATSAPP ਵਾਲੀ Hogi ਕੁੜੀਏ, ਤੂੰ Hun ਭੁੱਲਗੀ FB Wale ਯਾਰਾਂ Nu__

 

 

 

!ਰੂਪ ਖ਼ਾਸ NI 10 ve paas NI! ਮੁੰਡਾ Sikhari banda….

punjabi shayari status
punjabi shayari status

 

ਦਿਨੇ che ਮਾਸ਼ੂਕ ਲੜ ਦੀ …. ਰਾਤ ਨੂ ਸਾਲਾ ਮਛਰ ਲੜ ਦਾ..!!!

 

 

Dukh’an Ne Yaar Tera ਐਂਵੇ ਖਾ ਲਿਆ, Jiven ELANTE ਖਾ Gya 17 Sector Nu_

 

 

ਜੱਟ da DMag te ਪਿੰਡ de jwak, ਜੇ vigad ਜਨ ta bht made hunde aa..

 

 

Yaaran ne Bullet de agge la ta mucchan aala LOGO

 

 

ਸੁਖ Wele ਫੋਟੋ, ਦੁੱਖ Wele Status, ਹਰ Wele Online Shonk Jatt Da!!

 

 

Dil Te Lagi Sat da ਅਤੇ ਵਿਗੜੇ ਹੋਏ JAtt da.. ਬੀਬਾ ਇਲਾਜ ਕੋਈ ਨਾ..!!

 

 

 

ਮੁੰਡਾ ਓਹ Labna ਜੋ plane ਚਲਾ ਲੈਂਦਾ ਹੋਵੇ , Bullet ta har koi chala lainda hai..

 

Funny Punjabi Status New Punjabi Status ,New Punjabi Status

 

ਰੜਕਦਾ ਤਾ ਓਨਾ 🤔 ਨੂੰ ਹਾ,ਮੈ ਜਿੱਥੇ ਝੁਕਦਾ🙏 ਨਹੀਂ ! ਜਿੰਨਾ ਨੂੰ ਮੈ 😇ਚੰਗਾ ਲੱਗਦਾ,ਓ ਕਿਤੇ🤪 ਝੁਕਣ ਨੀ ਦਿੰਦੇ💫💫💫

 

 

Payar V Kardi Aaa… ਪਾਰ ਮੇਨੂ ,Dasdi Ni ….. ਮੇਰਾ Status V Like Kardi ਹੈ… ਇੱਕ … Per fasdi Ni…?

 

 

Jad Tak sade ਦਿਲ nu ਤੇਰਾ fikar rahuga .. Ohdo Tak status che ਤੇਰਾ zikar rahuga…

 

 

 

 

ਮਾੜਾ ਚੰਗਾ 😇 ਟਾਈਮ ਆਉਣਾ ਰੱਬ 🙏ਹੱਥ ਆ..ਪਰ ਏਨੀ ਕੋ💫 ਗਰੰਟੀ ਰੋਹਬ ਇਹੀ ਰਹੋਗਾ✌️⭐⭐

 

 

Jo Asar Aa Teri Akh De maar ander, na ਓ ਤੀਰ te na talwaar andar….

 

 

Ja viah karwa Lai jithe ਦਿਲ karda sathon mintan teriyan honiya ne..

 

 

ਹੇ ਸਿਰਫ਼ Risde jakhma utte malam jeha E, marjani de ਗੀਤਾ nu likhdi ਕਲਾਮ jeha E…..

 

punjabi status attitude
punjabi status attitude

 

ਯੇ ਦੁਨੀਆਂ ਹੈ 🌍 ਜਨਾਬ, ਮਹਿਫ਼ਿਲ ਮੇ 🙏 ਬਦਨਾਮ,ਔਰ ਅਕੇਲੇ ✌️ਮੇ ਸਲਾਮ ਕਰਤੀ ਹੈ!!⭐⭐😇

 

 

Raat nu 2 Bande He ਜਗ de ne, phla ਪਿਆਰ krn ਵਾਲਾ 2 jaa Life kuj krn ਵਾਲਾ…

 

 

 

WHATSAPP ਵਾਲੀ Hogi ਕੁੜੀਏ, ਤੂੰ Hun ਭੁੱਲਗੀ FB Wale ਯਾਰਾਂ Nu__

 

 

!ਰੂਪ ਖ਼ਾਸ NI 10 v paas NI! ਮੁੰਡਾ Sikhari banda….

 

 

ਮਾੜਾ ਚੰਗਾ 😇 ਟਾਈਮ ਆਉਣਾ ਰੱਬ 🙏ਹੱਥ ਆ..
ਪਰ ਏਨੀ ਕੋ💫 ਗਰੰਟੀ ਰੋਹਬ ਇਹੀ ਰਹੋਗਾ✌️⭐⭐

 

 

 

Punjabi Status life status in punjabi

 

 

ਯੇ ਦੁਨੀਆਂ ਹੈ 🌍 ਜਨਾਬ, ਮਹਿਫ਼ਿਲ ਮੇ 🙏 ਬਦਨਾਮ,ਔਰ ਅਕੇਲੇ ✌️ਮੇ ਸਲਾਮ ਕਰਤੀ ਹੈ!!⭐⭐😇

 

 

ਰੜਕਦਾ ਤਾ ਓਨਾ 🤔 ਨੂੰ ਹਾ,ਮੈ ਜਿੱਥੇ ਝੁਕਦਾ🙏 ਨਹੀਂ ! ਜਿੰਨਾ ਨੂੰ ਮੈ 😇ਚੰਗਾ ਲੱਗਦਾ,ਓ ਕਿਤੇ🤪 ਝੁਕਣ ਨੀ ਦਿੰਦੇ💫💫💫

 

 

punjabi status hindi, Punjabi Status

punjabi status for instagram

 

ਬੋਲਚਾਲ ਹੀ 🙏ਇਨਸਾਨ ਦਾ ਗਹਿਣਾ 😇ਹੁੰਦੀ ਹੈ 👌 ਸ਼ਕਲ ਤਾਂ ਉਮਰ ✌️ਤੇ ਹਾਲਾਤਾਂ ਨਾਲ ਬਦਲ 🤔ਜਾਂਦੀ ਹੈ .😬😬

 

 

ਹੌਲੀ ਹੌਲੀ 😁ਸਿੱਖ਼ ਲਵਾਂਗੇ ਅਸੀਂ ਵੀ 😇ਦੁਨਿਆਦਾਰੀ , ਹਾਲੇ ਥੋੜੇ ⭐ਜਜ਼ਬਾਤੀ ਅਾਂ 😄

 

punjabi status download
punjabi status download

 

ਜਿਸ ਦਿਲ ♥️ ਤੋਂ ਮੈਂ ਪਿਅਾਰ ਦੀ😧 ਅਾਸ ਕਰ ਰਿਹਾਂ ਸਾਂ.. ਉਸ ਅੰਦਰ ❣️ਤਾਂ ੲਿਨਸਾਨੀਅਤ🤗 ਵੀ ਨਹੀਂ ਸੀ 🤪😬😬

 

 

punjabi status love,Punjabi Status,punjabi status lines

 

 

ਜੇ ਮੁਸ਼ਕਿਲਾਂ 🤔ਵਿੱਚੋਂ ਗੁਜ਼ਰ ਰਹੇ ਹੋ😲 ਤਾਂ ਹੌਸਲਾ ਰੱਖੋ,ਇਹ 😇ਮੁਸਕਿਲਾਂ ਇਕ ਦਿਨ💫 ਬੜਾ ਸੁੱਖ ਦੇਣਗੀਆਂ🤗🤗

 

 

ਇੱਜ਼ਤ ਤਾਂ ਰੱਬ 😇 ਬਖਸ਼ ਹੀ ਦਿੰਦਾ ਹੈ,💫
ਪਰ ਉਹਨੂੰ✌️ ਕਾਇਮ ਰੱਖਣਾ ਆਪਣੇ 🤔ਹੱਥ ਵੱਸ ਹੈ⭐⭐⭐

 

 

ਕਿਸੇ ਕੰਮ ਨਾ 🤪ਆਇਆ ਜੋ ਸਕੂਲਾਂ ਵਿੱਚ🤔 ਲਿਖਿਆ,😧ਅਸਲੀ ਤਰੀਕਾ ਜੀਣ ✌️ਦਾ ਦੁਨੀਆ ਤੋਂ ਸਿਖਿਆ😇😇💫

 

 

 

punjabi status in hindi sad love shayari in punjabi

punjabi status in hindi
punjabi status in hindi

 

ਜਿਹੜੇ ਸਾਨੂੰ 🤔ਰੋਲਣ ਦਾ ਸੁਪਨਾ 😭ਦੇਖੀ ਫਿਰਦੇ ਨੇ,
ਸੁਪਨਾ😊 ਤਾਂ ਸੋਹਣਾ ਪਰ 😇ਰਹਿਣਾ ਸੁਪਨਾ ਹੀ ਆ✌️✌️

 

 

ਪੰਗੇ ਬਾਜਾ 🤪ਦੀ ਆਉਂਦੀ ਏ 💢ਸਾਨੂੰ ਹਿਕ ਫੂਕਣੀ।।
ਉਹ top-top😧 ਦਿਆ ਬੰਦਿਆ ਚ 😲ਬਹਿਣੀ ਉਠਣੀ।।💥💥💥

 

 

ਮੁਸ਼ਕਿਲਾਂ ਉਹ 😬ਰੁਕਾਵਟਾਂ ਹਨ ਜੋ ਸਾਨੂੰ ਉਦੋਂ 🤪ਦਿਸਦੀਆਂ ਹਨ💫
ਜਦੋਂ ਅਸੀਂ 💥 ਆਪਣੀ ਆਪਣੀ👀 ਮੰਜ਼ਿਲ ਤੋਂ ਨਿਗ੍ਹਾ💫 ਹਟਾ ਲੈਂਦੇ ਹਾਂ…💢💢💢

 

 

Punjabi Status

punjabi love status for whatsapp

 

 

 

ਓਹ ਜਦ 🤔ਕਦੇ ਯਾਦਾਂ ਤੋਂ ਪਰੇਸ਼ਾਨ🤪 ਹੋਵੇਗੀ , ਆਪਣੀ ਬੇਵਫਾਈ 💔ਤੇ ਹੀ ਪਰੇਸ਼ਾਨ ਹੋਵੇਗੀ 💥💥💥

 

 

Punjabi Status
best friend status in punjabi

 

 

ਦੁੱਖ ਦੇ ਆਉਣ 😁 ਤੇ ਜੋ ਮੁਸਕਰਾ ਨਹੀਂ🤪 ਸਕਦਾ , ਓਹ ਆਪਣੇ ਆਪ 😲ਨੂੰ ਸੁਖੀ ਬਣਾ ਨਹੀਂ ਸਕਦਾ |🔥🔥🔥

 

 

ਕੀ ਹੋਇਆ ਜੇ 😁 ਤੂੰ ਸਾਨੂੰ ਦਿਲ 💔ਚੋਂ ਕੱਢ ਤਾ ! ਅਸੀਂ ਵੀ ਤੇਰੀਆਂ😛 ਚਿੱਠੀਆ ਦਾ ਜ਼ਹਾਜ😃 ਬਣਾਕੇ ਪਾਣੀ ਚ’ ਛੱਡ ਤਾ🤩😅😅

 

 

ਤੂੰ 😁ਕੀ ਜਾਣੇ ਤੈਨੂੰ 👉 ਪਾਉਣ ਲਈ,ਅਸੀਂ 🤪ਕਿੰਨੀ ਕੀਮਤ 💁 ਉਤਾਰੀ ਆ…
ਇੱਕ ਤੇਰੇ 💫ਲਈ ਸੋਹਣਿਆ 💑 ਅਸੀਂ ਪੂਰੀ😇 ਦੁਨੀਆ ਨੂੰ ਠੋਕਰ ਮਾਰੀ ਆ💫💫

 

 

 

ਸਕੂਲ ਪੜਦੇ 🤔 ਸੀ ਤਾਂ ਸੋਚ ਦੇ ਸੀ😲 ਕਦ ਮੁਕਣਾ 😧ਇਹ ਪਵਾੜਾ !😃
ਪਰ ਹੁਣ 😛ਸਕੂਲ ਛੱਡ ਕੇ ਸੋਚਦੇ ਹਾਂ♥️ ਮੁੜ ਆਵੇ ਉਹ💥 ਵਕ਼ਤ ਦੁਬਾਰਾ💫💫

 

Punjabi Status , love lines in punjabi

punjabi status love
punjabi status love

 

ਕਤੀੜਾ ਨਾਲ 🦁ਯਾਰਾਨੇ ਲਾ ਕੇ ਸ਼ੇਰ 🦁ਨੀ ਡੱਕੀ ਦੇ਼
਼ਜੇ ਬੰਦਾ 💢 ਅੱਗੋ ਚੁੱਪ ਹੋਵੇ ਭੁਲੇਖੇ ਨੀ ਰੱਖੀ ਦੇ 🤘✌️✌️

 

 

ਜੇਹੜੇ ਮੇਰਾ 😁 ਲਿਖੇ ਸਟੈਟਸ ਲਾਇਕ💥 ਕਰਿਆ ਕਰੂ
ਓਹਨਾ ਨੂੰ 💫 ਪੁੰਨ ਲੱਗੂ ..
ਕੁਆਰਿਆਂ💥 ਨੂੰ ਵਹੁਟੀ ਮਿਲੁ ⭐⭐

 

 

ਬੁਲੰਦ ਹੌਸਲੇ 💫 ਤੇ ਬਣਦੇ ਵਜੂਦ ਨੇ✌️
ਆਸਾ ਲਾਉਣ 💥ਨਾਲ ਮੰਜਿਲਾਂ ਨਾ🔥 ਜਿੱਤ ਹੁੰਦੀਆਂ😇😇😇

 

 

Punjabi Status
punjabi sad status messages

 

ਜਦ ਸਾਉਣ ✌️ ਮਹੀਨੇ ਚੱਲਦੀ😍 ਠੰਡੀ ਪੌਣ ਹੋਵੇ..😅
ਮੈ ਕੀਹਨੂੰ😇 ਆਖਾ ਨਾਲ 😬ਉਦੋ ਫਿਰ ਕੌਣ ਹੋਵੇ..🤔🤔⭐

 

ਬੜੇ ਲੋਗੋਂ 😇 ਸੇ ਮਿਲਨੇ ਮੇ ਹਮੇਸ਼ਾ 🙏 ਫ਼ਾਸਲਾ ਰਖਨਾ✌️
ਜਹਾਂ ਦਰਿਆ🙏 ਸਮੁੰਦਰ ਸੇ ਮਿਲਾ🌊 ਦਰਿਆ ਨਹੀਂ ਰਹਿਤਾ। 💢💢💢

 

 

ਗੱਲ ਇਹ 🤔 ਨਹੀਂ ਕਿ ਤੂੰ ਬੇ-ਵਫਾਈ 💔ਕੀਤੀ … ਗੱਲ ਇਹ ਹੈ 💫ਕਿ ਤੇਰੇ ਵਾਅਦੇ⭐ ਕੱਚੇ ਨਿਕਲੇ …..
ਦੁੱਖ ਇਹ ਨਹੀਂ ਕਿ😁 ਤੂੰ ਝੂਠੀ ਨਿਕਲੀ, ਦੁੱਖ ਇਹ 🤪ਹੈ ਕਿ ਲੋਕ ਸੱਚੇ ਨਿਕਲੇ✌️💫💫

 

 

Punjabi Status
punjabi sad status 2 lines

punjabi status yaari in punjabi
punjabi status yaari in punjabi

 

ਕਿਸ ਬਾਤ 🤪ਕਾ ਸਿਕਵਾ ਕਰੂੰ 🤔ਮੈ ਤੁਮਸੇ।
ਤੁਮਨੇ ਪੱਥਰ😧 ਕਹਿ ਕਰ ਪੱਥਰ ਬਣਾ ਦਿਆ।💢💢

 

 

 

ਪੈਸੇ ਵਾਲਿਆਂ 😎 ਦੇ ਦਿਲਾਂ ਵਿਚੋਂ😲ਹੰਕਾਰ ਨਹੀਂ 🤑ਨਿਕਲਦਾ 😤 ,
ਤੇ ਗਰੀਬਾਂ 🤠ਦੇ ਦਿਲਾਂ ਵਿਚੋਂ😓ਪਿਆਰ 💢💯ਨਹੀਂ ਨਿਕਲਦਾ 💟 💥💥💥

 

 

ਜਜ਼ਬਾ ਰੱਖੋ ✌️ ਹਰ ਪਲ ਜਿੱਤਣ 💯ਦਾ
ਕਿਉਕਿ⭐ ਕਿਸਮਤ ਬਦਲੇ😲 ਨਾ ਬਦਲੇ ਪਰ ਵਕ਼ਤ⌛ ਜਰੂਰ ਬਦਲਦਾ ਹੈ … 🤩🤩🤩

 

 

 

ਮਰਦਾਂ👳 ਦਾ ਕੰਮ ਮੁੱਛ ਚਾੜਨਾਂ ਸਟਾਇਲ ਨੇ ਕੰਮ ਜਨਾਂਨੇ💁 ਦੇ
ਕਤੀੜਾ ਨਾਲ ਯਾਰਾਨੇ ਲਾ ਕੇ ਸ਼ੇਰ 🦁ਨੀ ਡੱਕੀ ਦੇ਼ ਼ਜੇ ਬੰਦਾ ਅੱਗੋ ਚੁੱਪ ਹੋਵੇ ਭੁਲੇਖੇ ਨੀ ਰੱਖੀ ਦੇ

 

 

ਯੇ ਦੁਨੀਆਂ ਹੈ ਜਨਾਬ, ਮਹਿਫ਼ਿਲ ਮੇ 👎🏼ਬਦਨਾਮ,
ਔਰ ਅਕੇਲੇ ਮੇ ਸਲਾਮ👏🏼 ਕਰਤੀ ਹੈ!!

 

WhatsApp Status in Punjabi

 

 

ਤੇਰੇ ਯਾਰ ਨੂੰ ਦੱਬਣ ਨੂੰ ਫਿਰਦੇ ਸੀ👬 ਪਰ ਦੱਬਦੇ ਕਿੱਥੇ ਆ 🤗🤗

 

 

🕌ਮਹਿਲ ਵਿੱਚ👬 ਰਹਿ ਕੇ🌄 ਬਾਗ ਨੀ ਭੂਲੀਦੇ🐯 👨‍💼ਕਾਕਾ ਥੋੜ੍ਹੀ
👉 ਜੀ ਬਦਮਾਸ਼ੀ ⚔️ਕਰਕੇ ਕਦੇ 🔫 💪ਉਸਤਾਦ ਨੀ ਭੂਲੀਦੇ

 

 

 

ਕਤੀੜਾ ਨਾਲ ਯਾਰਾਨੇ ਲਾ ਕੇ ਸ਼ੇਰ 🦁ਨੀ ਡੱਕੀ ਦੇ਼
਼ਜੇ ਬੰਦਾ ਅੱਗੋ ਚੁੱਪ ਹੋਵੇ ਭੁਲੇਖੇ ਨੀ ਰੱਖੀ ਦੇ 🤘🤘👎

 

 

 

#LOAFER ਨੀ ਆ ਿਮੱਤਰਾ☝🏻

 

 

 

#TIME ਤੋ ਪਹਿਲਾ ਸਾਂਬੀਆ ਨੇ ਜਿੰਮੇਦਾਰੀਆ

 

 

 

ਫੈਰ ਜਿੰਨਾ ਦਬਕਾ ਤਾਂ ਮੁੱਛ ਮਾਰਦੀ

 

 

punjabi whatsapp status

punjabi whatsapp status
punjabi whatsapp status

 

VALUE ਪਤਾ ਆ ਵੈਲੀਆਂ ਨੂੰ ਯਾਰ ਦੀ..✌🏻

 

 

ਕੰਡੇ ਜੰਮਦੇ ਹੀ ਤਿੱਖੇ ਹੁੰਦੇ ਬੱਲਿਆ, ਟੀਕੇ ਲਾ ਕੇ ਦਲੇਰੀਆਂ ਨੀ ਆਉਂਦੀਆਂ

 

 

WhatsApp Status in Punjabi Attitude

 

 

ਪੰਗੇ ਬਾਜਾ ਦੀ ਆਉਂਦੀ ਏ ਸਾਨੂੰ ਹਿਕ ਫੂਕਣੀ।।

 

 

ਉਹ top-top ਦਿਆ ਬੰਦਿਆ ਚ ਬਹਿਣੀ ਉਠਣੀ।।

 

 

 

ਬੰਦੇ🚶ਦੀ ਆਪਣੀ ਹਿੱਕ ਵਿੱਚ ਦਮ ਹੋਣਾ ਚਾਹੀਦਾ ਕਤੀੜ ਤਾਂ ਉੰਝ ਗਲੀ ਦੇ🐕ਕੁੱਤੇ ਨਾਲ ਵੀ ਬਥੇਰੀ ਤੁਰੀ ਫ਼ਿਰਦੀ ਆ..🤘

 

 

Punjabi WhatsApp Status

 

 

Punjabi WhatsApp Status

 

 

 

ਪੰਡਿਤਾਂ ਨੂੰ ਖੀਰ ਮਿਲੁ , ਭੈਣ ਨੂੰ ਵੀਰ ਮਿਲੁ

 

 

.ਯਾਰਾ ਨੂੰ ਯਾਰ ਮਿਲੁ ,ਛੜਿਆ ਨੂੰ ਨਾਰ ਮਿਲੁ ,

 

 

.ਆਸ਼ਿਕ਼ਾ ਨੂੰ ਪਿਆਰ ਮਿਲੁ,
ਏਸ ਲਈ ਮੇਰੈ STATUS ਲਾਇਕ ਕਰਿਆ ਕਰੋ .?☺

 

 

 

ਬੜੇ ਲੋਗੋਂ ਸੇ ਮਿਲਨੇ ਮੇ ਹਮੇਸ਼ਾ ਫ਼ਾਸਲਾ ਰਖਨਾ
ਜਹਾਂ ਦਰਿਆ ਸਮੁੰਦਰ ਸੇ ਮਿਲਾ ਦਰਿਆ ਨਹੀਂ ਰਹਿਤਾ।

 

 

ਇੱਕ ਦਿਨ ਲਈ ਹੋ ਜਾਵੇ ਰਾਜ ਜੇ ਅੰਬਰਾਂ ☁ ਤੇ,ਸਭ ਤੋਂ ਉੱਚਾ ਕਰਦਿਆਂ ਸੱਜਣਾਂ ਥਾਂ ਤੇਰਾ…
ਚੰਨ 🌙 ਦੀ ਥਾਂ ਤੇ ਲਾ ਦੇਵਾਂ #ਤਸਵੀਰ ਤੇਰੀ🌠 ਤਾਰਿਆਂ ਦੀ ਥਾਂ ਲਿਖ ਦੇਵਾਂ ਮੈਂ ਨਾਮ ਤੇਰਾ

 

 

ਨੀ ਤੂੰ ਬਾਹਲੀ ਸੋਹਣੀ 👈 ਮੈਂ ਨਾ🙍 ਦੇਖਣੇ ਨੂੰ ਐਨਾ #ਸੋਹਣਾ😏
😘 ਸਦਕੇ ਜਾਵਾਂ #ਮਿੱਠੀਏ ਤੇਰੇ ਜਿੰਨਾ ਕੀਹਨੇ ਮੈਨੂੰ ਚਾਹੁਣਾ ❤

 

Punjabi WhatsApp Status

 

ਫੈਰ ਜਿੰਨਾ ਦਬਕਾ ਤਾਂ ਮੁੱਛ ਮਾਰਦੀ VALUE ਪਤਾ ਆ ਵੈਲੀਆਂ ਨੂੰ ਯਾਰ ਦੀ..✌🏻

sad punjabi status

sad punjabi status
sad punjabi status

 

ਮੀਡੀਆ ਕਈ ਬਣ ਬੈਠੇ ਅੱਜ ਦੇ ਗਵਾਰ, ਇੱਕੋ ਝੂਠ ਬੋਲਦੇ ਆ ਉਹ ਵੀ ਵਾਰ ਵਾਰ,
ਬੈਠ ਕੇ ਜਨਾਨੀਆਂ ਨਾਲ ਕਰਦੇ ਆ ਚੁਗਲੀਆਂ ਤੇ ਸ਼ੋਅ ਦਾ ਨਾਮ ਰੱਖਦੇ ਆ ਚੱਜ ਦਾ ਵਿਚਾਰ

 

 

ਦੁੱਕੀ-ਤਿੱਕੀ ਪੂਰੀ ਠੋਕ ਠੋਕ ਰੱਖਦਾ, ਡੇਂਜ਼ਰ ਤੇ ਜਾਨ ਲੇਵਾ ਸ਼ੌਂਕ ਰੱਖਦਾ

 

 

 

ਹਮੇਸ਼ਾ ਤਿਆਰੀ ‘ਚ ਰਿਹਾ ਕਰੋ ਜਨਾਬ,
ਮੌਸਮ ਤੇ ਇਨਸਾਨ ਕਦੋਂ ਬਦਲ ਜਾਣ ਕੋਈ ਪਤਾ ਨਹੀਂ

 

 

 

ਇਨਸਾਨਾਂ ਲਈ ਆਪਣੇ ਜਜ਼ਬਾਤ, ਜਜ਼ਬਾਤ ਨੇਂ ਅਤੇ ਦੂਜ਼ਿਆਂ ਦੇ ਜਜ਼ਬਾਤ ਖਿਡੌਣਾ ਹੁੰਦੇ ਨੇਂ

 

 

ਜਿੰਨਾ ਉਤੇ ਮਾਣ ਹੋਵੇ ਹੀ ਮੁੱਖ ਮੋੜਦੇ ਨੇ

 

 

 

ਜਿੰਨਾ ਨਾਲ ਸਾਝੇ ਸਾਹ ਉਹੀ ਦਿਲ ਤੋੜਦੇ ਨੇ

 

 

ਇਕ ਅਸੂਲ ਤੇ ਜਿਂਦਗੀ ਗੁਜਾਰੀ ਏ ਮੈਂ..

 

 

ਜਿਸਨੂੰ ਆਪਣਾ ਬਣਾਇਆ ਉਸਨੂੰ ਕਦੇ ਪਰਖਿਆ ਨਹੀ ਮੈਂ.

 

 

ਭਾਵੇਂ ਸ਼ਕਲੋੰ ਨਹੀ ਸੋਹਣੇ, ਰੱਬ ਸੋਹਣਾ ਜ਼ਮੀਰ ਦਿੱਤਾ

 

 

ਜੇਬਾ ਨੋਟਾਂ ਨਾਲ ਨਹੀ ਭਰੀਆਂ, ਪਰ ਦਿਲ ਅਮੀਰ ਦਿੱਤਾ

 

 

ਨਾ ਸੋਚ ਬੰਦਿਆ ਐਨਾ ਜਿੰਦਗੀ ਦੇ ਬਾਰੇ ਚ’ ਜਿਸ ਨੇ ਜਿੰਦਗੀ ਦਿੱਤੀ ਹੈ ਉਸਨੇ ਵੀ ਤੇ ਕੁਝ ਸੋਚਿਆ ਹੀ ਹੋਵੇਗਾ

ਸੁੱਕੇ ਬੁੱਲਾ ਤੋਂ ਹੀ ਮਿੱਠੀਆਂ ਗੱਲਾਂ ਹੁੰਦੀਆਂ

 

 

 

ਜਦੋਂ ਪਿਆਸ ਬੁੱਝ ਜਾਵੇ ਤਾਂ

 

 

ਆਦਮੀ ਅਤੇ ਲਫ਼ਜ਼ ਦੋਨੋ ਬਦਲ ਜਾਂਦੇ ਨੇ!!!

 

 

ਚੰਗਾ ਫ਼ੈਸਲਾ ਹਮੇਸ਼ਾ ਗਿਆਨ ਤੇ ਅਧਾਰਤ ਹੁੰਦਾ ਹੈ ਨਾ ਕਿ ਗਿਣਤੀ ਹੈ।

 

 

 

ਯਾਦ ਆਵੇ ਤੇਰੀ ਦੇਖਾਂ ਜਦੋਂ ਚੰਨ ਮੈਂ,ਤੂੰ ਹੀ ਦਿਸੇ ਜਦੋਂ ਅੱਖਾਂ ਕਰਾਂ ਬੰਦ ਮੈਂ
ਮੈਨੂੰ ਲੱਗੇ ਰਾਧਾ ਤੂੰ ਤੇ ਲਾਲ ਨੰਦ ਮੈਂਕਾਸ਼ ਤੈਨੂੰ ਵੀ ਹੋਵਾਂ ਏਦਾਂ ਪਸੰਦ ਮੈਂ….

whatsapp punjabi status

whatsapp punjabi status
whatsapp punjabi status

 

ਹਾਲੇ ਮੈਂ ਟੀਚੇ ਮਿੱਥ ਰਿਹਾਂ , ਹਾਲੇ ਮੈਂ ਖੁਦ ਨੂੰ ਜਿੱਤ ਰਿਹਾਂ ,
ਤੇਰੇ ਨਾਲ ਇਸ਼ਕ਼ ਹੈ ਜ਼ਿੰਦਗੀ ,ਤੈਨੂੰ ਰੁਸ਼ਨਾਉਣਾ ਸਿੱਖ ਰਿਹਾਂ

 

read more[100+ Stylish] Girls Attitude Status 

निष्कर्ष

दोस्तों इस पोस्ट  को पड़ने के लिए धन्यवाद इय होप ये पोस्ट 100+ Best Punjabi Status Attitude | Sad Punjabi Status for instagram एटीट्यूड स्टेट्स आपको अच्छी लगी हो तो इसको अपने दोस्तों या  फॅमिली में शेयर करे  दोस्तों इस Vipchilli वेबसाइट पर कोट्स शायरी मिलते हैं उम्मीद हैं आप अपने दोस्तों को या पोस्ट शेयर करंगे दोस्तों इस पोस्ट में कुछ भी मिस्टेक हो तो कमेंट करके बताये  आप आज का दिन अच्छा जाये  फिर मिलते हैं अगली पोस्ट …

Sharing :

Aziz is a Website designer of this website ( vipchilli.com ) it is a Profession Generate mock test quiz question . He is quotes Shayari social Worker .

Leave a Comment